ब्रेकिंग न्यूज़
Punjab News : ਕਮਸਿ਼ਨਰੇਟ ਪੁਲਸਿ,ਅੰਮ੍ਰਤਿਸਰ ਦੀ ਸੀ.ਆਈ.ਏ.ਸਟਾਫ-2 ਦੀ ਪੁਲਸਿ ਟੀਮ ਵੱਲੋਂ 03 ਨਜਾਇਜ ਪਸਿਟਲਾ ਸਮੇਤ 02 ਵਅਿਕਤੀ ਕਾਬੂ।

रिपोर्टर सुनील कुमार अमृतसर पंजाब
ਪ੍ਰੈਸ ਨੋਟ
ਮੁਕੱਦਮਾਂ ਨੰਬਰ 54 ਮਤਿੀ 22-04-2025 ਜੁਰਮ 25/54/59 ਅਰਮਸ ਅਚਟ, ਥਾਣਾ ਸਦਰ,ਅੰਮ੍ਰਤਿਸਰ।
ਗ੍ਰਫਿ਼ਤਾਰ ਦੋਸ਼ੀ:- 1. ਵਿਕਰਮ ਸਿੰਘ ਉਰਫ ਵਿੱਕੀ ਮਾਡਰਨ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 2481, ਗਲੀ ਨੰਬਰ 2, ਗੋਕਲ ਵਿਹਾਰ ਬਟਾਲਾ ਰੋਡ ਅੰਮ੍ਰਿਤਸਰ ਉਮਰ ਕਰੀਬ 32 ਸਾਲ, ਪੜਾਈ 10+2, ਕਿੱਤਾ ਡਰਾਇਵਰੀ ਕਰਦਾ ਹੈ।(ਗ੍ਰਿਫਤਾਰੀ ਦੀ ਮਿਤੀ 22.04.2025)
2. ਅਜੈ ਕੁਮਾਰ ਉਰਫ ਅੱਜੂ ਪੁੱਤਰ ਰਕੇਸ਼ ਕੁਮਾਰ ਵਸੀ ਮਕਾਨ ਨੰਬਰ 100-ਬੀ, ਵਿਸ਼ਾਲ ਵਿਹਾਰ, ਨੇੜੇ ਚਿੰਤਪੁਰਨੀ ਮੰਦਰ, ਬਟਾਲਾ ਰੋਡ, ਥਾਣਾ ਸਦਰ, ਅੰਮ੍ਰਿਤਸਰ
ਬ੍ਰਾਮਦਗੀ:- 2 ਪਿਸਟਲ 32 ਬੋਰ, ਇੱਕ ਪਿਸਟਲ 9ਮਮ ਸਮੇਤ ਮੈਗਜੀਨੇ, 2 ਰੋਂਦ ਜਿੰਦਾ ਅਤੇ ਇੱਕ ਐਕਟਿਵਾ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਜੀ ਦੀਆਂ ਹਦਾਇਤਾਂ ਪਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਫਫਸ਼ ਧਛਫ ਧੲਟੲਚਟਵਿੲ, ਸ੍ਰੀ ਜਗਮਿੰਦਰ ਸਿੰਘ ਫਫਸ਼ ਅਧਛਫ ਧੲਟੲਚਟਵਿੲ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਹਰਮਿੰਦਰ ਸਿੰਘ ਸੰਧੂ ਫਫਸ਼ ਅਛਫ ਧੲਟੲਚਟਵਿੲ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਰਵੀ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ-2, ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ ਬਾਂਕਾ ਬਿਹਾਰੀ ਗਲੀ ਮੋੜ ਬਟਾਲਾ ਰੋਡ ਤੋਂ ਵਿਕਰਮ ਸਿੰਘ ਉਰਫ ਵਿੱਕੀ ਮਾਡਰਨ ਪੁੱਤਰ ਬਲਦੇਵ ਸਿੰਘ ਵਾਸੀ ਗੋਕਲ ਵਿਹਾਰ ਬਟਾਲਾ ਰੋਡ ਅੰਮ੍ਰਿਤਸਰ ਅਤੇ ਉਸ ਦਾ ਸਾਥੀ ਅਜੈ ਕੁਮਾਰ ਉਰਫ ਅੱਜੂ ਪੁੱਤਰ ਰਕੇਸ਼ ਕੁਮਾਰ ਵਿਸ਼ਾਲ ਵਿਹਾਰ ਨੇੜੇ ਚਿੰਤਪੁਰਨੀ ਮੰਦਰ ਬਟਾਲਾ ਰੋਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਤਿੰਨ ਪਿਸਟਲ ਸਮੇਤ 3 ਮੈਗਜੀਨ ਅਤੇ ਜਿੰਦਾ ਰੋਂਦ ਸਮੇਤ ਕਾਲੇ ਰੰਗ ਦੀ ਐਕਟਿਵਾ ਨੰਬਰੀ ਫਭ-02ਓੂ-8962 ਬ੍ਰਾਮਦ ਕਰਕੇ ਮੁਕੱਦਮਾ ਨੰਬਰ 54 ਮਿਤੀ 22.04.2025 ਜੁਰਮ 25/54/59 ਅਰਮਸ ਅਚਟ ਥਾਣਾ ਸਦਰ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿੰਨਾ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਇਹ ਪਿਸਟਲ ਉਹਨਾਂ ਨੇ ਤਰਨ ਤਾਰਨ ਰੋਡ ਤੋਂ ਕਿਸੇ ਪਾਸੋਂ ਲਏ ਸਨ। ਇਹਨਾਂ ਦੇ ਬੈਕਵਰਡ ਫਾਰਵਰਡ ਵਿਅਕਤੀਆਂ ਬਾਰੇ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਇਹਨਾਂ ਦੋਸ਼ੀਆਨ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਮੁਕੱਦਮੇ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।